Rabb De Rang – Ravinder Grewal

Rabb De Rang – Ravinder Grewal – Hakam Bakhtari – Corona Karona Punjabi Song 2020 – Lok Tath ਕਰੋਨਾ
||ਇਹ ਗੀਤ ਉਸ ਕੁਦਰਤ’ ਦੇ ਨਾਮ ਜਿਸਦੀ ਬਣਾਈ ਇੱਕ ਬਾਰੀਕ ਜੇਹੀ ਚੀਜ਼ ਨੇ ਬੰਦੇ ਨੂੰ ਵਖਤ ਪਾਇਆ ਹੋਇਆ ਹੈ ||
|| ਇਹ ਗੀਤ ਰੱਬ ਅਤੇ ਉਸਦੇ ਰੰਗਾਂ ਦੇ ਨਾਮ ਹੈ ||
————————————————
Mp3 :- https://bit.ly/2y8USnV
————————————————
aa song vi jarur suneo dosto :- https://youtu.be/8p30GNnx19E
and SUBSCRIBE karna na buleo ji channel nu,,, a lot of songs are on the way to entertain you 😍🙏
————————————————-
♫Song Credits♫
♫Song : Rabb De Rang (ਰੱਬ ਦੇ ਰੰਗ)
♫Singer : Ravinder Grewal
♫Lyrics : Hakam Bakhtari
♫Music : Sukhpal Darshan (Dollar D)
♫Presented by : Hakam Bakhtari & Sukhpal Darshan
♫LAbel : Black Bee Music
————————————————–
ਹਾਕਮ ਬਖ਼ਤੜੀਵਾਲਾ ਦੀ ਅਨਮੋਲ ਰਚਨਾ :
ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ,
ਸੱਚੀਂ ਮੈਨੂੰ ਤਾਂ ਰੱਬਾ ਹੈਰਾਨ ਕਰਤਾ।
ਖੜੀਆਂ ਗੱਡੀਆਂ ਬੱਸਾਂ ਜਹਾਜ਼ ਰੇਲਾਂ ,
ਬੰਦ ਪਲਾਂ ਚ ਸਾਰਾ ਸਮਾਨ ਕਰਤਾ।
ਪੰਛੀ ਚਹਿਕਦੇ ਸੁਖ ਦਾ ਸਾਹ ਆਇਆ
ਪ੍ਰਦੂਸ਼ਨ ਰਹਿਤ ਅੱਜ
ਸਾਰਾ ਅਸਮਾਨ ਕਰਤਾ !
ਪਾਣੀ ਧਰਤ ਅਕਾਸ਼ ਤੇ ਸੀ ਕਾਬਜ਼,
ਕੈਦ ਘਰ ਦੇ ਵਿੱਚ ਇਨਸਾਨ ਕਰਤਾ।
ਖੱਬੀਖਾਨ ਕਹਾਊਂਦਾ ਸੀ ਜੋ ਬਾਹਲਾ,
ਬਿੱਟ ਬਿੱਟ ਵੇਖਦਾ ਫੇਲ੍ਹ ਵਿਗਿਆਨ ਕਰਤਾ।
ਇਕ ਮਿੰਟ ਦਾ ਜਿਹੜੇ ਨੂੰ ਟਾਈਮ ਨਹੀਂ ਸੀ.
ਮਾਰੀ ਫੂਕ ਤੇ ਵਿਹਲਾ ਜਹਾਨ ਕਰਤਾ।
ਤੇਰੇ ਮੌਤ ਦੇ ਜਾਦੂ ਨੂੰ ਮੰਨ ਗਿਆ ਮੈਂ ,
ਕੱਠਾ ਵੇਦ, ਗਰੰਥ , ਕੁਰਾਨ ਕਰਤਾ।
ਸਭ ਆਸਤਕ ਨਾਸਤਕ ਮਾਂਜ ਧਰਤੇ ,
ਮਾਲਕ ਇੱਕ ਹੈ ਫਿੱਟ ਗਿਆਨ ਕਰਤਾ।
ਗੁੱਸਾ ਕਰੀਂ ਨਾ ਏਨਾਂ ਪਰ ਸੋਚਿਆ ਨਹੀਂ,
ਕੀਹਦਾ ਫਾਇਦਾ ਤੇ ਕੀਹਦਾ ਨੁਕਸਾਨ ਕਰਤਾ।
ਬਖਤੜੀ ਵਾਲੇ ਨੂੰ ਜਿੰਨੀ ਕੁ ਅਕਲ ਬਖ਼ਸ਼ੀ,
ਉਨਾਂ ਹਾਕਮ ਨੇ ਬਾਬਾ ਬਿਆਨ ਕਰਤਾ।।
——————————–
#coronasongs #coronapunjabisongs #ravindergrewal
extra tags :-
Dhak Pauni Aan | Ravinder Grewal | Gurlez Akhtar | DJ Duster | New Punjabi Song | Tedi Pag Records Coronavirus | Malik De Rang | Ravinder Grewal | Hakam Bakhtarhiwala | Live Song | Tedi Pag Records The Truckers ਟਰੱਕਾਂਵਾਲੇ (New Version) | Ravinder Grewal, Preet Thind | Latest Punjabi Songs 2019
Gede Marda | Ravinder Grewal, Preet Thind | DJ Duster| New Punjabi Song 2020 | Tedi Pag Records

(Visited 56 times, 1 visits today)